MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

23. ਹੋਰ ਭੁੱਖਾਂ | I am Starving

Manuscript torn, mixed and turned into gibberish
Leanne ਏਹੋ-ਜਿਹੀ ਹੀ ਹੈ। ਸਭ ਨੂੰ ਹੱਸ ਕੇ, ਜੱਫੀ ਪਾ ਕੇ ਮਿਲਦੀ ਏ। ਮੈਂ ਵੀ ਏਹੋ-ਜੇਹਾ ਹੀ ਵਾਂ। ਸਭ ਨੂੰ ਹੱਸ ਕੇ, ਜੱਫੀ ਪਾ ਕੇ ਮਿਲਦਾ ਵਾਂ। ਦੋਵ੍ਹੇ ਗੱਲਾਂ ਇਕ-ਦੂਜੇ ਨੂੰ cancel ਕਰਦੀਆਂ ਨ। ਸਾਨੂੰ ਨਹੀਂ ਪਤਾ ਅਸੀਂ ਕਿਹੋ-ਜਿਹੇ ਹਾਂ। ਆਪੋ-ਆਪਣੀ ਰਜਾਈ ਚ ਮੂੰਹ ਤੁੰਨ ਕੇ ਸੌਣ ਵਾਲਿ਼ਆਂ ਨੂੰ ਏਨਾਂ ਔਖਾ ਸਵਾਲ ਨਾ ਪੁੱਛੋ, ਕੁਝ ਹੋਰ ਪੁੱਛ ਲਓ। ਸਭ ਆਪਣੀ-ਆਪਣੀ ਥਾਓਂ ਰੱਜ ਕੇ ਆਪਾ ਭੋਗਦੇ ਨ, ਤੇ ਏਕਲਾਪੇ ਨੂੰ ਗਾਹਲਾਂ ਕੱਢਦੇ ਨ। ਸਿਰ ਖੋਲ੍ਹ ਕੇ ਬਹਿ ਜਾਵੰਦੇ ਨ। ਕੱਪੜੇ ਲਾਹ ਦੇਂਦੇ ਨੇ। ਮੂੰਹ ਰਜਾਈ ਚ ਤੁੰਨ ਕੇ ਰੋਵੰਦੇ ਨ। ਆਖਿ਼ਰ ਹਾਰ ਕੇ ਕਹਿ ਛਡਦੇ ਨੇ- “ਏਹਾ! - ਅਸੀਂ ਸਭਨਾਂ ਨੂੰ ਹੁੱਭ ਕੇ ਮਿਲਦੇ ਹਾਂ। ਸਾਰੇ, ਸਭਨਾਂ ਨੂੰ ਹੁੱਭ ਕੇ ਮਿਲਦੇ ਨ। ਰਜਾਈਆਂ ਚ ਲੁਕ ਕੇ ਸੌਂਦੇ ਨ। ਰਜਾਈ ਪਿੰਡੇ ਨਾਲ਼ ਵਲੇਟ ਕੇ ਸੌਂਦੇ ਨ। sONdy n. rjfeI ipMzy nflL vlyt ky sONdy n. ipMzf, ipMzy nflL vlyt ky sONdy n. iek-dUjy aMdr vV-vV bfhr inkl, qy kid rsqy ‘coN cuwky sOiPLaF ‘pr sONdy n. kI-hy cIjL nflL Gsr ky sOx dI afdq nhIN bdldI. mlkVy ijhI afpxy icwqV ipCFh ƒ kro. jy iksy hor dy icwqVF nflL lwg jfx qF sukr kro dfqy df. hwQ lf ky nhIN vyWKIdf. dfqy ‘qy sLwk nhIN krnf cfhIdf lokF dy Gr jf ky Puwl lfvMdf vF, afpxI hI rjfeI c ipaf vF. myry PuwlF nflL iksy df iZwz Bry qF lY jfE, mYN hor Augf lYxy n. eyho ijhI kxk nhIN mYN-qoN|QoN bIj hoxI. dh space to exist in this society is reduced to a fucking flower-pot. jdoN mYN bfdsLfh hoNdF sF, qF mYN bfgL lvfieaf sf. BuwK ajy vI lgdI ey. ruk ky KfvMdf vF, pihlF imwtI putdf vF. ipMzy dIaF afdqF n. ies ਕੋ ਮਤ ਮਿਟਾਓ, ਵਰਨਾ ਸਭ ਸੋਚਾ-ਧਰਾ ਮਿਟ ਜਾਵੇਗਾ। ਮੈਂ ਨਹੀਂ ਸਮਝਣਾ ਲੋਕਾਂ ਨੂੰ , ਉਹ ਆਪ ਸਮਝੀ ਜਾਣ ਜਿਵੇਂ ਓਨ੍ਹਾਂ ਦੀ ਮਰਜ਼ੀ ਹੋਵੇ। ਮੈਨੂੰ ਏਨਾਂ ਕੁ ਪਤਾ ਏ, ਕਿ ਜਦੋਂ ਓਹ ਹੋਂਦੇ ਨ, ਮੈਂ ਵੀ ਹੋ ਜਾਵੰਦਾ ਵਾਂ ਤੇ ਮੇਰੀਆਂ ਫ਼ਰਮਾਇਸ਼ਾਂ ਵੀ। ਵਰਗੀ ਤੀਮੀਂ ਸਾਰੀ ਰਾਤ ਛਾਤੀ ‘ਤੇ ਚੜ੍ਹ ਸੁੱਤੀ ਹੋਵੇ। ਸਾਰੀ ਰਾਤ ‘ਮਿੱਠਾ-ਮਿੱਠਾ’ ਸੌਣ ਨਹੀਂ ਦੇਵੰਦੀ। ਭਾਰ ਲਗਦਾ ਏ। ਛਾਤੀ ਖੁੱਲ੍ਹੀ ਏ ਤਾਂ ਹੋਰ ਬੜੀਆਂ ਸ਼ੈਆਂ ਨੇ ਉੱਪਰ ਆਣ ਚੜਣਾ ਏ.

ਛਾਤੀ ਨੱਪ ਕੇ ਸੰਵੋ। ਰਜਾਈ ਨੱਪ ਕੇ ਸੰਵੋ। ਥੌੜੀ ਦੇਰ ਮਰ ਲਓ, ਸਵੇਰੇ ਕੰਮ ‘ਤੇ ਜਾਣਾ ਏ। ਓਹ ਵੀ ਐਸੀ ਥਾਓਂ ਜਿਹ-ਥੇ ਰੋਟੀ ਪੱਕਦੀ ਏ। ਭੁੱਜੀ ਰੋਟੀ ਦੀ ਮਹਿਕ ਆਵੰਦੀ ਏ ਤਾਂ…

People who are generous with everyone may still have no idea what to do with each other or with themselves.

The blanket keeps returning: shelter, solitude, warmth, hiding place. Beneath it, bodies meet, withdraw, sleep, hunger, and imagine. The fragment keeps refusing to decide whether this is intimacy or another form of loneliness.

And then: food. The smell of bread. The world outside the blanket quietly calling.

* ਲੇਖਾਰੀ ਦੀ ਰਾਏ

Related fragments
LLM Speaks