ਉ... | intermission
{ਘੱਪ}
34ਵਾਂ ਚੈਪਟਰ ਮੈਂ ਖਾ ਗਿਆ।
ਅੱਗੇ ਖਾਈ ਏ, ਜਿਸ ਚ ਅਸਾਂ ਪੁੱਠੀ ਛਾਲ਼ ਮਾਰਨੀ ਏ।
ਜਿਸ ਥਾਓਂ ਤੁਰੇ ਸਾਂ, ਉਤ-ਥਾਂ ਵਾਪਿਸ ਜਾਣਾ ਏ, ਓਹ ਵੀ ਪੁੱਠੇ ਪੈਰੀਂ।
ਧੌਣਾਂ ਅੰਦਰ ਕਰ ਲਓ,
ਅਰ ਕੂਦੋ!
* ਲੇਖਾਰੀ ਦੀ ਰਾਏ
LLM speaks
* ਲੇਖਾਰੀ ਦੀ ਰਾਏ
Related fragments
LLM Speaks